ਨਾਨਕ ਜੀਓ

ਨਾਨਕ ਜੀਓ

ਤੂੰ ਜਿਥੇ ਰੱਖਣਾ ਰੱਖ ਕੇ ਨਾਨਕ,

ਪਰ ਛੱਡੀ ਨਾ ਤੂੰ ਰੱਥ ਦੇ ਨਾਨਕ,

ਤੇਰੇ ਮੁੱਖ ਤੋਂ ਸੋਹਣੀ ਕਿਤਾਬ ਕੋਈ ਨਹੀਂ,

ਤਾਰਾ ਸੂਰਜ ਮਹਿਤਾਬ ਕੋਈ ਨਹੀਂ,

ਕੋਈ ਆਣ ਮਿਲਾਵੇ ਇਸ ਨਿਮਾਣੀ ਨੂੰ,

ਇੱਕ ਤੇਰਾ ਸਹਾਰਾ ਹੋ ਜਾਵੇ ਇਸ ਬੇ-ਸਹਾਰੀ ਨੂੰ,

ਆਵਾਂ ਤੇਰੇ ਦਰ ਤੇ ਖਾਲੀ ਮੋੜਿਆ ਤੂੰ ਕਦੇ ਨਹੀਂ,

ਤੂੰ ਮੇਰਾ ਰਾਖਾ ਸਭਨੀ ਥਾਈ ਛੱਡਣਾ ਤੇਰਾ ਲੜ ਮੈਂ ਕਦੇ ਨਹੀਂ

Gursimrat Kaur

POETICS

Collection of poems in English and Punjabi