ਪ੍ਰੇਮ ਓਹੀ

ਕਰ ਵੇ ਬੰਦਿਆ ਤੂੰ ਬੰਦਗੀ,
ਚਿੰਤਨ ਪ੍ਰਭੂ ਦਾ ਹੋਵੇ ਵਿੱਚ ਹਿਰਦੇ ਦੇ ਤੇਰੇ,

ਜੇ ਹੋ ਜਾਵੇ ਮਿਹਰਵਾਨ ਉਹ ਦਾਤਾਰ,
ਦੁੱਖ ਨਿਵਾਰਨ ਕਰ ਦੇਣੇ ਉਹਨੇ ਤੇਰੇ ਮੇਰੇ,

ਵੱਸ ਜਾਵੇ ਨਾਮ ਉਸਦਾ ਉਰ ਮਹਿ ਤੇਰੇ,
ਆਨੰਦ ਆਨੰਦ ਹੋ ਜਾਵੇ ਚਾਰ ਚੁਫੇਰੇ,

Gursimrat Kaur

POETICS

Collection of poems in English and Punjabi