ਮੇਰੇ ਪ੍ਰੀਤਮ
ਤੇਰੇ ਨੈਣਾਂ ਵਿੱਚ ਜੋ ਮਸਤੀ ਹੈ, ਮੇਰੀ ਕਲਮ ਤੋਂ ਪਾਈ ਜਾਂਦੀ ਨਹੀਂ,
ਤੇਰੇ ਗੁਣ ਗਾਉਂਦੀ ਦਿਨ ਰਾਤ, ਰੱਖਣੀ ਰਸਨਾ ਵਾਂਝੀ ਕੋਈ ਨਹੀਂ,
ਇੱਕ ਤੂੰ ਹੋਵੇਂ... ਇੱਕ ਮੈਂ ਹੋਵਾਂ, ਦੱਸਣਾ ਜੀਅ ਦਾ ਹਾਲ... ਗੱਲ ਛੱਡਣੀ ਕੋਈ ਨਹੀਂ,
ਤੂੰ ਮੇਰਾ ਮਾਹੀ... ਮੇਰਾ ਅਣਡਿੱਠਾ ਪ੍ਰੀਤਮ, ਤੇਰੇ ਤੋਂ ਕੁਰਬਾਨ ਜਾਵਾਂ ਤੇਰੇ ਤੋਂ ਬਿਨਾਂ ਮੇਰਾ ਕੋਈ ਨਹੀਂ
Gursimrat Kaur
POETICS
Collection of poems in English and Punjabi